ਅੱਖਾਂ ਦੇ ਰੋਗਾਂ ਦੀ ਜਾਣਕਾਰੀ ਇੰਟਰਨੈੱਟ ਰਾਹੀਂ ਮੁਫ਼ਤ 'ਚ ਦੇਣਗੇ ਮਾਹਿਰ ਡਾਕਟਰ - Sarbat da Bhala Charitable Trust
ਬਠਿੰਡਾ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਈ ਸਪੈਸ਼ਲਿਸਟ ਡਾਕਟਰ ਕਸ਼ਿਸ਼ ਗੁਪਤਾ ਨੇ ਆਪਣੇ ਆਪ ਨੂੰ ਡਾਕਟਰਾਂ ਦੇ ਪੈਨਲ ਵਿੱਚ ਸ਼ਾਮਿਲ ਕਰ ਲਿਆ ਹੈ। ਡਾਕਟਰ ਨੇ ਦੱਸਿਆ ਕਿ ਆਈ ਕੇਅਰ ਹੈਲਪ ਲਾਈਨ ਡਾਟ ਕਾਮ ਇੱਕ ਆਨਲਾਈਨ ਵੈੱਬ ਪੇਜ ਹੈ ਇਸ ਉੱਤੇ ਚਾਲੀ ਡਾਕਟਰ ਜੋ ਕਿ ਆਈ ਸਪੈਸ਼ਲਿਸਟ ਹਨ ਉਹ ਅੱਖਾਂ ਦੇ ਰੋਗਾਂ ਸਬੰਧੀ ਮੁਫ਼ਤ ਵਿੱਚ ਜਾਣਕਾਰੀ ਜ਼ਰੂਰਤਮੰਦ ਲੋਕਾਂ ਨੂੰ ਦੇਣਗੇ, ਤਾਲਾਬੰਦੀ ਹੋਣ ਤੋਂ ਬਾਅਦ ਕਈ ਲੋਕ ਜਲਦੀ ਤੋਂ ਸਿਹਤ ਸੁਵਿਧਾ ਹਾਸਲ ਨਹੀਂ ਕਰ ਪਾ ਰਹੇ ਹਨ। ਡਾਕਟਰ ਨੇ ਦੱਸਿਆ ਕਿ ਟੈਲੀਫੋਨ ਉੱਤੇ ਉਹ ਮਰੀਜ਼ਾਂ ਨੂੰ ਸਲਾਹ ਦੇਣਗੇ।
Last Updated : Apr 7, 2020, 3:34 PM IST