ਪੰਜਾਬ

punjab

ETV Bharat / videos

ਚੰਗੀ ਸਿਹਤ ਲਈ ਕਸਰਤ ਦੇ ਨਾਲ ਜਿੰਮ ਵੀ ਜ਼ਰੂਰੀ: ਐਸਐਸਪੀ ਕੌਂਡਲ - ਜਿਲ੍ਹਾ ਪੁਲੀਸ ਲਾਈਨ

By

Published : Mar 4, 2021, 8:38 PM IST

ਫਤਿਹਗੜ੍ਹ ਸਾਹਿਬ: ਸੁਰੱਖਿਆ ਬਲਾਂ ਨੂੰ ਕੋਵਿਡ-19 ਤੋਂ ਬਚਾਉਣ ਅਤੇ ਉਨ੍ਹਾਂ ਦੀ ਇਮਯੂਨਿਟੀ ਨੂੰ ਹੋਰ ਵਧਾਉਣ ਲਈ ਜ਼ਿਲ੍ਹਾ ਪੁਲਿਸ ਲਾਈਨ ਵਿਖੇ ਓਪਨ ਜਿੰਮ ਪੁਲਿਸ ਅਧਿਕਾਰੀਆਂ ਅਤੇ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਸਿਹਤ ਵਧੀਆ ਰੱਖਣ ਲਈ ਖੇਡ ਦੇ ਮੈਦਾਨ ਦੇ ਨਾਲ-ਨਾਲ ਓਪਨ ਜਿੰਮ ਦਾ ਕੋਈ ਮੁਕਾਬਲਾ ਨਹੀ ਹੈ। ਐਸਐਸਪੀ ਨੇ ਕਿਹਾ ਕਿ ਕੋਰੋਨਾ ਕਰਕੇ ਇੰਡੋਰ ਜਿੰਮ ’ਚ ਕਸਰਤ ਕਰਨੀ ਸਹੀ ਨਹੀਂ ਹੈ। ਇਨਡੋਰ ਜਿੰਮ ਜਿੱਥੇ ਸਮਾਜਿਕ ਦੂਰੀ ਨਹੀਂ ਰੱਖੀ ਜਾ ਸਕਦੀ ਉੱਥੇ ਹੀ ਪਸੀਨਾ ਜਾਂ ਸਾਹ ਕਾਰਣ ਬੀਮਾਰੀ ਫੈਲਣ ਦਾ ਖਦਸ਼ਾ ਜਿਆਦਾ ਹੁੰਦਾ ਹੈ।

ABOUT THE AUTHOR

...view details