ਡਾ.ਧਰਮਵੀਰ ਗਾਂਧੀ ਤੇ ਪਰਨੀਤ ਕੌਰ ਚੁਣੌਤੀ ਨਹੀਂ: ਨੀਨਾ ਮਿੱਤਲ - ਆਮ ਆਦਮੀ ਪਾਰਟੀ
ਈਟੀਵੀ ਭਾਰਤ ਨਾਲ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਡਾ.ਧਰਮਵੀਰ ਗਾਂਧੀ ਤੇ ਪਰਨੀਤ ਕੌਰ ਉਨ੍ਹਾਂ ਸਾਹਮਣੇ ਕੋਈ ਚੁਣੌਤੀ ਨਹੀਂ ਹਨ। ਉਨ੍ਹਾਂ ਕਿਹਾ ਕਿ 'ਆਪ' ਦੀ ਲੜਾਈ ਭ੍ਰਿਸ਼ਟਾਚਾਰ ਵਿਰੁੱਧ ਹੈ।