ਕੀ ਕਹਿੰਦਾ ਹੈ ਗਲੀ-ਗਲੀ ਘੁੰਮ ਰਿਹਾ ਚੌਂਕੀਦਾਰ, ਸੁਣੋ ਅਸਲੀ ਚੌਂਕੀਦਾਰ ਦੀ ਕਹਾਣੀ... - ਚੌਂਕੀਦਾਰ
ਫ਼ਰੀਦਕੋਟ: ਬੀਜੇਪੀ ਅਤੇ ਕਾਂਗਰਸ ਵਲੋਂ ਚੋਂਕੀਦਾਰਾਂ ਬਾਰੇ ਵੱਖ ਵੱਖ ਬਿਆਨਬਾਜ਼ੀ ਕਰਨ ਬਾਰੇ ਚੋਂਕੀਦਾਰਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਆਪਣਾ ਆਪਣਾ ਲਾਹਾ ਲੈਣ ਲਈ ਉਨ੍ਹਾਂ ਦਾ ਨਾਮ ਵਰਤ ਰਹੀਆਂ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਈਟੀਵੀ ਭਾਰਤ ਦੀ ਟੀਮ ਨੇ ਦੇਰ ਰਾਤ ਕੀਤੀ ਲੋਕਾਂ ਦੀ ਸੁਰੱਖਿਆ ਕਰ ਰਹੇ ਚੋਂਕੀਦਾਰਾਂ ਨਾਲ ਗੱਲਬਾਤ ਕੀਤੀ।