ਤੁਸੀਂ ਵੀ ਗੋਭੀ ਦੀ ਖੇਤੀ ਕਰ ਕਮਾ ਸਕਦੇ ਹੋ ਵਧੀਆਂ ਮੁਨਾਫ਼ਾ, ਵੇਖੋ ਖ਼ਾਸ ਰਿਪੋਰਟ - cauliflower farming techniques and process
ਪੰਜਾਬ ਵਿੱਚ ਕਿਸਾਨੀ ਨੂੰ ਅਗੇ ਵਧਾਉਣ ਤੇ ਕਿਸਾਨਾਂ ਨੂੰ ਵਧੀਆਂ ਮੁਨਾਫ਼ਾ ਕਰਾਉਣ ਦੇ ਕਈ ਕਿਸਾਨ ਵੱਖ-ਵੱਖ ਫ਼ਸਲਾਂ ਬੀਜਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਈਟੀਵੀ ਭਾਰਤ ਨੇ ਕਿਸਾਨਾਂ ਨੂੰ ਸਬਜ਼ੀ ਦੀ ਖੇਤੀ ਬਾਰੇ ਜਰੂਰੀ ਜਾਣਕਾਰੀ ਲੋਕਾਂ ਨੂੰ ਲੋਕਾਂ ਪਹੁੰਚਾਉਣ ਲਈ ਕਿਸਾਨਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਇਸੇ ਦੌਰਾਨ ਈਟੀਵੀ ਭਾਰਤ ਨੇ ਮਲੇਰਕੋਟਲਾ ਦੇ ਸੌਦਾਗਰ ਨਾਂਅ ਦੇ ਕਿਸਾਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਸਾਨ ਸਬਜ਼ੀਆਂ ਦੀ ਖੇਤੀ ਨੂੰ ਪਹਿਲ ਦਿੰਦੇ ਹਨ ਤੇ ਵਧੇਰਾ ਮੁਨਾਫ਼ਾ ਕਮਾ ਰਹੇ ਹਨ। ਇਸ ਵਿਸ਼ੇਸ਼ ਗੱਲਬਾਤ ਵਿੱਚ ਕਿਸਾਨ ਨੇ ਗੋਫੀ ਦੀ ਖੇਤੀ ਬਾਰੇ ਜਰੂਰੀ ਜਾਣਕਾਰੀ ਸਾਂਝੀ ਕੀਤੀ।