ਬੰਦੀ ਛੋੜ ਦਿਹਾੜੇ ਮੌਕੇ ਈਟੀਵੀ ਭਾਰਤ ਵੱਲੋਂ ਖ਼ਾਸ ਪੇਸ਼ਕਸ਼ - ਬੰਦੀ ਛੋੜ ਦਿਹਾੜੇ ਮੌਕੇ ਈਟੀਵੀ ਭਾਰਤ ਵੱਲੋਂ ਖ਼ਾਸ ਪੇਸ਼ਕਸ਼
ਮੀਰੀ ਅਤੇ ਪੀਰੀ ਦੇ ਮਾਲਕ ਅਤੇ ਸਿੱਖਾਂ ਦੇ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੰਨ੍ਹਾਂ ਨੂੰ ਮਹਿਜ਼ 14 ਸਾਲਾਂ ਦੀ ਉਮਰ ਵਿੱਚ ਹੀ ਸਿੱਖੀ ਦੀ ਕਮਾਨ ਸਾਂਭਣੀ ਪਈ। ਸ਼ਹੀਦਾਂ ਦੇ ਸਿਰਤਾਜ ਸਾਹਿਬ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਬਾਅਦ ਗੁਰੂ ਘਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੋ ਕਿਰਪਾਨਾਂ ਪਹਿਨਾਉਂਦਿਆਂ ਗੁਰਗੱਦੀ ਉੱਤੇ ਸ਼ਸ਼ੋਭਿਤ ਕੀਤਾ। ਇੱਕ ਕਿਰਪਾਨ ਸੀ ਮੀਰੀ ਦੀ ਅਤੇ ਇੱਕ ਪੀਰੀ ਦੀ।
Last Updated : Nov 14, 2020, 6:53 AM IST