ਪੰਜਾਬ

punjab

ETV Bharat / videos

ਮਾਂ ਦੇ ਦਿਲ 'ਚ ਜਗੀ ਪੁੱਤ ਦੀ ਵਾਪਸੀ ਦੀ ਉਮੀਦ - ਬਜ਼ੁਰਗ

By

Published : Jul 21, 2019, 11:04 PM IST

ਮਲੇਰਕੋਟਲਾ ਦੀ ਰਹਿਣ ਵਾਲੀ 95 ਸਾਲਾ ਬਜ਼ੁਰਗ ਮਾਂ ਸਦੀਕਣ ਆਪਣੇ 16 ਸਾਲ ਪਹਿਲਾਂ ਵਿਛੜੇ ਪੁੱਤ ਨੂੰ ਮਿਲਣ ਲਈ ਉਸ ਦੀ ਭਾਲ ਲਈ ਦੁਹਾਈ ਲਾ ਰਹੀ ਸੀ। ਇਸ ਦੀ ਖ਼ਬਰ ਈਟੀਵੀ ਭਾਰਤ ਵੱਲੋਂ ਵਿਖਾਈ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।

ABOUT THE AUTHOR

...view details