ਬਾਦਲਾਂ ਦੀ ਫ਼ੋਟੋ ਹਰਾਉਂਦੀ ਹੈ ਉਮੀਦਵਾਰਾਂ ਨੂੰ ਚੋਣਾਂ: ਮਨਜੀਤ ਸਿੰਘ ਜੀ.ਕੇ. - ਬਾਦਲਾਂ ਦੀ ਫ਼ੋਟੋ
ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਹਰਿਆਣਾ ਚੋਣਾਂ ਵਿੱਚ ਇਨੈਲੋ ਅਤੇ ਅਕਾਲੀ ਦਲ ਦੇ ਗੱਠਜੋੜ ਦੀ ਹਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਨੈਲੋ ਦੀ ਹਾਰ ਦਾ ਜ਼ਿੰਮੇਵਾਰ ਅਕਾਲੀ ਦਲ ਹੈ। ਹੁਣ ਤੱਕ ਅਕਾਲੀ ਦਲ ਨੇ ਜਿਸ ਵੀ ਪਾਰਟੀ ਨਾਲ ਗੱਠਜੋੜ ਕੀਤਾ ਹੈ ਉਸ ਨੂੰ ਕਦੇ ਕੋਈ ਫ਼ਾਇਦਾ ਨਹੀਂ ਹੋਇਆ,ਹਮੇਸ਼ਾ ਉਸ ਪਾਰਟੀ ਦੀ ਹਾਰ ਹੀ ਹੁੰਦੀ ਹੈ।
Last Updated : Oct 27, 2019, 8:06 PM IST