ਬਾਰ ਕਾਊਂਸਲ ਦੇ ਚੇਅਰਮੈਨ ਤੇ ਐਡਵੋਕੇਟ ਜਨਰਲ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ - ETV Bharat
ਚੰਡੀਗੜ੍ਹ: ਲੌਕਡਾਊਨ 'ਚ ਬਹੁਤ ਸਾਰੀਆਂ ਰਿਆਇਤਾਂ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਦਿੱਤੀਆਂ ਗਈ ਹਨ। ਇਸ ਦੌਰਾਨ ਪੰਜਾਬ ਤੇ ਰਹਿਆਣਾ ਹਾਈਕੋਰਟ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਬਾਰ ਕਾਊਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਅਤੁਲ ਨੰਦਾ ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਕੋਰਟ ਜਲਦ ਤੋਂ ਜਲਦ ਖੁੱਲ ਜਾਣ ਪਰ ਇਸ ਦੇ ਲਈ ਸਿਹਤ ਵਿਭਾਗ ਦੀ ਗਾਈਡ ਲਾਈਨਜ਼ ਤੇ ਸੀਨੀਅਰ ਡਾਕਟਰ ਦੀ ਰਾਏ ਲੈਣਾ ਵੀ ਜ਼ਰੂਰੀ ਹੈ, ਜਿਸ ਤੋਂ ਬਾਅਦ ਹੀ ਹਾਈ ਕੋਰਟ ਕੋਈ ਫੈਸਲਾ ਕਰ ਸਕਦਾ ਹੈ।