'ਆਪ' ਦੇ ਰਹੀ ਲੋਕਾਂ ਨੂੰ ਬਿਜਲੀ ਗਾਰੰਟੀ ਕਾਰਡ ! - ਬਿਜਲੀ ਸਹੂਲਤਾਂ
ਤਰਨਤਾਰਨ: ਜਿਲ੍ਹਾਂ ਤਰਨਤਾਰਨ ਦੇ ਸੀਨੀਅਰ ਆਪ ਆਗੂ ਮੇਜਰ ਸਿੰਘ ਗਿੱਲ ਨੇ ਕਿ 2022 ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਨ ਤੋਂ ਬਾਅਦ ਜੋ ਲੋਕਾਂ ਨੂੰ ਬਿਜਲੀ ਸਹੂਲਤਾ ਮੁਹੱਈਆ ਕਰਵਾਈਆ ਜਾਣਗੀਆ। ਉਸਦੇ ਗਰੰਟੀ ਕਾਰਡ ਲੋਕਾਂ ਨੂੰ ਦਿੱਤੇ ਜਾਂ ਰਹੇ ਹਨ।