ਚੋਣ ਅਫ਼ਸਰ ਕੋਲ ਸੀ ਵੀਜਲ ਰਾਹੀਂ ਪੁੱਜੀਆਂ 1171 ਸ਼ਿਕਾਇਤਾਂ - lok sabha election
ਸੂਬੇ 'ਚ ਲੋਕ ਸਭਾ ਚੋਣਾਂ ਦੇ ਚੱਲਦਿਆਂ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਇਸ ਵਾਰ ਚੋਣਾਂ 'ਚ ਸੀ ਵਿਜਲ ਦੀ ਵਰਤੋਂ ਕੀਤੀ ਜਾ ਰਹੀ ਹੈ। ਉਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਕੇ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੀ ਵਿਜਲ ਰਾਹੀਂ 1171 ਸ਼ਿਕਾਇਤਾਂ ਮਿਲੀਆਂ ਹਨ, ਜਿਸ 'ਚੋਂ 523 ਸ਼ਿਕਾਇਤਾਂ ਸਹੀ ਮਿਲੀਆਂ ਜਿਨ੍ਹਾਂ 'ਤੇ ਕਾਰਵਾਈ ਕੀਤੀ ਗਈ ਹੈ।