ਸੜਕ ਹਾਦਸੇ 'ਚ ਬਜ਼ੁਰਗ ਮਾਤਾ ਗੰਭੀਰ ਜ਼ਖਮੀ - Bypass
ਜਲੰਧਰ : ਜਲੰਧਰ (Jalandhar) ਦੇ ਕਸਬਾ ਫਿਲੌਰ ਵਿਖੇ ਬੀਤੀ ਰਾਤ ਇੱਕੋ ਬਜ਼ੁਰਗ ਮਾਤਾ ਜਦੋਂ ਜੀਟੀ ਰੋਡ (GT Road) ਰਾਮਗੜ ਬਾਈਪਾਸ 'ਤੇ ਸੜਕ ਪਾਰ ਕਰ ਰਹੀ ਸੀ ਤਾਂ ਸਾਈਡ ਤੋਂ ਇਕ ਮੋਟਰਸਾਈਕਲ (Motorcycles) ਸਵਾਰ ਆਪਣੀ ਫੈਮਿਲੀ ਦੇ ਨਾਲ ਆ ਰਿਹਾ ਸੀ ਤਾਂ ਅਚਾਨਕ ਹੀ ਬਜ਼ੁਰਗ ਮਾਤਾ (Elderly mother) ਵਿੱਚ ਲੱਗਣ ਦੇ ਨਾਲ ਦੋਨੋਂ ਧਿਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਬਜ਼ੁਰਗ ਮਾਤ ਬਾਈਪਾਸ (Bypass) ਤੋਂ ਸੜਕ ਪਾਰ ਕਰ ਰਹੀ ਸੀ ਤਾਂ ਜਲੰਧਰ ਤੋਂ ਮੋਟਰਸਾਈਕਲ (Motorcycles) ਆ ਰਿਹਾ ਸੀ ਤਾਂ ਹਨੇਰੇ ਕਾਰਨ ਮਾਤਾ ਵਿੱਚ ਜਾ ਟਕਰਾਇਆ, ਜਿਸ ਕਾਰਨ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋਈ।