ਜਲੰਧਰ 'ਚ ਪ੍ਰਦੂਸ਼ਣ ਕਾਰਨ ਦਿਨੇ ਹੀ ਹੋਇਆ ਹਨੇਰਾ - ਜਲੰਧਰ ਨਿਊਜ਼
ਇਨੀਂ ਦਿਨੀਂ ਸੂਬੇ ਦੇ ਹਾਲਾਤ ਕਾਫੀ ਖਰਾਬ ਨਜ਼ਰ ਆ ਰਹੇ ਹਨ। ਅੱਜ ਕੱਲ ਦਿਨੇ ਹੀ ਹਨੇਰਾ ਹੋ ਜਾਂਦਾ ਹੈ ਪਰ ਇਹ ਹਨੇਰਾ ਪ੍ਰਦੂਸ਼ਣ ਹੈ ਜੋ ਖੇਤਾਂ ਵਿੱਚੋਂ ਧੂੰਏਂ ਦੇ ਰੂਪ ਵਿੱਚ ਨਿਕਲ ਕੇ ਸਾਡੀ ਸਿਹਤ ਨੂੰ ਖ਼ਰਾਬ ਕਰ ਰਿਹਾ ਹੈ। ਇਸ ਨੂੰ ਜ਼ਹਿਰੀਲਾ ਧੂੰਆਂ ਕਹਿ ਸਕਦੇ ਹਾਂ ਜੋ ਕਿ ਲੋਕਾਂ ਵਿੱਚ ਬਿਮਾਰੀਆਂ ਦੀ ਵਜ੍ਹਾ ਬਣਕੇ ਉਭਰ ਰਿਹਾ ਹੈ।
Last Updated : Nov 3, 2019, 1:41 PM IST