ਪੰਜਾਬ

punjab

ETV Bharat / videos

ਅਨੌਖੇ ਪ੍ਰਦਰਸ਼ਨ ਦੌਰਾਨ ਬੋਲੇ ‘ਆਪ’ ਆਗੂ, ਕੈਪਟਨ ਸਾਬ੍ਹ ਨਸ਼ਾ ਕਰਕੇ ਦਿੰਦੇ ਹਨ ਬਿਆਨ - ਕੈਪਟਨ ਸਾਬ੍ਹ ਨਸ਼ਾ ਕਰਕੇ

By

Published : Mar 24, 2021, 8:35 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਖ਼ਿਲਾਫ਼ ਸ਼ਹਿਰ ’ਚ ਅਨੌਖਾ ਪ੍ਰਦਰਸ਼ਨ ਕੀਤਾ ਗਿਆ, ਤੇ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਗਏ ਸਮਾਰਟ ਫੋਨਾਂ ਦੇ ਵਾਅਦੇ ਨੂੰ ਪੂਰਾ ਨਾ ਕਰਨ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨਕਲੀ ਸਮਾਰਟ ਫੋਨ ਵੰਡੇ। ਇਸ ਮੌਕੇ ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਹੈ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਥੇ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪ ਨਸ਼ਾ ਕਰਕੇ ਬਿਆਨ ਦਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕੁੱਝ ਪਤਾ ਨਹੀਂ ਲੱਗਦਾ ਉਹ ਕੀ ਬੋਲ ਰਹੇ ਹਨ।

ABOUT THE AUTHOR

...view details