ਪੰਜਾਬ

punjab

ETV Bharat / videos

ਮਾਨਸਾ ਵਿੱਚ ਬਿੱਲਾਂ ਦੀ ਨਾ-ਅਦਾਇਗੀ ਨੇ ਕਰਵਾਏ ਆਰਓਬੰਦ - RO system for cancer patient

By

Published : Dec 9, 2019, 5:08 AM IST

ਕੈਂਸਰ ਬੈਲਟ ਮਸ਼ਹੂਰ ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਦੇ 242 ਪਿੰਡਾਂ ਵਿੱਚ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਤਿੰਨ ਕੰਪਨੀਆਂ ਨੇ ਮਿਲ ਕੇ ਲੱਖਾਂ ਰੁਪਏ ਦੀ ਲਾਗਤ ਨਾਲ 234 ਆਰਓ ਪਲਾਂਟ ਲਗਾਏ ਸਨ, ਪਰ ਹੁਣ ਇਨ੍ਹਾਂ ਕੰਪਨੀਆਂ ਨੇ ਇਕਰਾਰ ਪੂਰਾ ਹੋਣ ਦੀ ਗੱਲ ਕਹਿ ਕੇ ਇੰਨ੍ਹਾਂ ਆਰਓ ਸਿਸਟਮਾਂ ਨੂੰ ਚਲਾਉਣ ਦੇ ਲਈ ਹੱਥ ਪਿੱਛੇ ਖਿੱਚ ਲਏ ਹਨ। ਕੁੱਝ ਪਿੰਡਾਂ ਵਿੱਚ ਪੰਚਾਇਤਾਂ ਆਪਣੇ ਪੱਧਰ ਉੱਤੇ ਇੰਨ੍ਹਾਂ ਨੂੰ ਚਲਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਬੰਦ ਹੋ ਚੁੱਕੇ ਆਰਓ ਸਿਸਟਮ ਵਾਲੇ ਪਿੰਡਾਂ ਵਿੱਚ ਲੋਕ ਫ਼ਿਰ ਤੋਂ ਜ਼ਮੀਨ ਹੇਠਲਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਮੰਗ ਕਰ ਰਹੇ ਹਨ ਕਿ ਬੰਦ ਹੋ ਚੁੱਕੇ ਆਰਓ ਨੂੰ ਸਰਕਾਰ ਆਪਣੇ ਪੱਧਰ ਤੇ ਚਲਾਵੇ।

ABOUT THE AUTHOR

...view details