ਮੌਕੇ ’ਤੇ ਇਕ ਲੁਟੇਰਾ ਚੜ੍ਹਿਆ ਲੋਕਾਂ ਦੇ ਹੱਥੇ, ਫੇਰ ਜੋ ਹਾਲ ਹੋਇਆ..... - present on the spot
ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਭਾਵੇਂ ਹਰ ਰੋਜ਼ ਲੋਕ ਆਪਣੀ ਜਾਨ ਗੁਆ ਰਹੇ ਹਨ, ਪਰ ਲੁਟੇਰਿਆਂ ਜਾ ਚੋਰਾਂ ਦੇ ਇਸ ਮਹਾਂਮਾਰੀ ਦੌਰਾਨ ਜਿਵੇਂ ਹੌਂਸਲੇ ਬੁੰਲਦ ਹੋ ਗਏ ਜਾਪਦੇ ਹਨ। ਤਾਜ਼ਾ ਮਾਮਲਾ ਸ਼ਹਿਰ ਨਕੋਦਰ ਦੇ ਸ਼ੰਕਰ ਰੋਡ ਦਾ ਹੈ, ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੇ ਲੜਕੀ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਫੁਰਤੀ ਵਿਖਾਉਂਦਿਆਂ ਮੋਬਾਈਲ ਫ਼ੋਨ ਖੋਹ ਕੇ ਭਜਣ ਵਾਲੇ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।
Last Updated : May 14, 2021, 3:46 PM IST