ਅਨਾਜ ਮੰਡੀਆਂ 'ਚ ਰੁੱਲ ਰਹੀ ਕਿਸਾਨਾਂ ਦੀ ਮਿਹਨਤ
ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਭਾਰੀ ਮੀਂਹ ਪੈਣ ਅਤੇ ਹਨੇਰੀ ਆਉਂਣ ਦੀ ਚੇਤਾਵਨੀ ਦਿੱਤੀ ਗਈ ਹੈ। ਈਟੀਵੀ ਭਾਰਤ ਦੀ ਟੀਮ ਨੇ ਫਾਜ਼ਿਲਕਾ ਮੰਡੀ ਪਹੁੰਚ ਕੇ ਜ਼ਮੀਨੀ ਪੱਧਰ 'ਤੇ ਇਸ ਚੇਤਾਵਨੀ ਤਹਿਤ ਅਨਾਜ ਮੰਡੀ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਇੱਥੇ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਮੰਡੀ 'ਚ ਪੁੱਜੇ ਕਿਸਾਨਾਂ ਨੂੰ ਅਲਰਟ ਬਾਰੇ ਕਿਸੇ ਤਰ੍ਹਾਂ ਦੀ ਸੂਚਨਾ ਨਹੀਂ ਦਿੱਤੀ ਗਈ ਹੈ।
Last Updated : May 2, 2019, 12:10 PM IST