ਸੰਘਣੀ ਧੁੰਦ ਵਿੱਚ ਜਾਣ ਤੋਂ ਕਰੋ ਪਰਹੇਜ਼: ਡਾਕਟਰ ਯਸ਼ਪਾਲ ਸ਼ਰਮਾ - ਡਾਕਟਰ ਯਸ਼ਪਾਲ ਸ਼ਰਮਾ
ਦੇਸ਼ ਵਿੱਚ ਦਿਲ ਦੇ ਰੋਗ ਦੇ ਮਰੀਜ਼ਾਂ ਦੀ ਤਦਾਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਪੀਜੀਆਈ ਦੇ ਕਾਰਡੀਓਲੋਜਿਸਟ ਡਾਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਾਲ 2007 ਵਿੱਚ ਦਿਲ ਸੰਬੰਧਿਤ ਰੋਗਾਂ ਦੀ ਇੱਕ ਰਿਸਰਚ ਕੀਤੀ ਗਈ ਸੀ, ਜਿਸ ਦੇ ਵਿੱਚ ਵੇਖਿਆ ਗਿਆ ਕਿ ਦੇਸ਼ ਭਰ ਦੇ ਐਕਿਊਟ ਕੋਰੋਨਰੀ ਡਰੋਮ ਯਾਨੀ ਕਿ ਦਿਲ ਦੇ ਵਿੱਚ ਖੂਨ ਦੇ ਬਹਾਅ ਦੇ ਰੁਕਣ ਨਾਲ ਮੌਤਾਂ ਦੀ ਗਿਣਤੀ 8 ਤੋਂ 9 ਫ਼ੀਸਦੀ ਤਕ ਹੈ।