ਪੰਜਾਬ

punjab

ETV Bharat / videos

ਬਰਨਾਲਾ 'ਚ ਕਰਵਾਈ ਗਈ ਡੌਗ ਸ਼ੋਅ ਚੈਂਪੀਅਨਸ਼ਿਪ - Dog Show Championship held in Barnala

By

Published : Nov 19, 2019, 5:02 AM IST

ਬਰਨਾਲਾ ਦੇ ਯੂਨਾਇਟਿਡ ਕੈਨਲ ਕਲੱਬ ਇੰਡੀਆਂ ਵੱਲੋਂ ਆਲ ਬਰੀਡ ਡੌਗ ਸ਼ੋਅ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਹਰ ਤਰ੍ਹਾਂ ਨਸਲੀ ਕੁੱਤਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ 'ਚ ਲਗਭਗ 10 ਸੂਬਿਆਂ ਦੇ ਕੁੱਤਿਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਡੌਗ ਸ਼ੋਅ ਚੈਂਪੀਅਨਸ਼ਿੱਪ ਆਪਣੇ ਆਪ ਵਿੱਚ ਵਿਸ਼ੇਸ ਹੈ। ਇਸ ਵਿੱਚ ਲੋਕ ਆਪਣੇ ਜਾਨਵਰਾਂ ਪ੍ਰਤੀ ਪਿਆਰ ਦਾ ਸੰਦੇਸ਼ ਦਿੰਦੇ ਹਨ। ਇਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਰੱਖਦੇ ਹਨ।

ABOUT THE AUTHOR

...view details