ਪੰਜਾਬ

punjab

ETV Bharat / videos

ਦੀਵਾਲੀ ਮੌਕੇ ਦੁਕਾਨਦਾਰਾਂ ‘ਚ ਨਿਰਾਸ਼ਾ

By

Published : Nov 3, 2021, 11:06 AM IST

ਫਰੀਦਕੋਟ: ਇਸ ਸਾਲ ਤਿਉਹਾਰਾਂ (Festivals) ਦੇ ਸੀਜ਼ਨ ਵਿੱਚ ਘੁਮਿਆਰ ਭਾਈਚਾਰੇ ਦੇ ਲੋਕਾਂ ਲਈ ਦੀਵਾਲੀ (Diwali) ਮੰਦੀ ਰਹਿਣ ਦੇ ਆਸਾਰ ਨਜ਼ਰ ਆ ਰਹੇ ਹਨ। ਜਿਕਰਯੋਗ ਹੈ ਕਿ ਘੁਮਿਆਰ ਭਾਈਚਾਰੇ ਦੇ ਲੋਕਾਂ ਨੂੰ ਦੀਵਾਲੀ (Diwali) ਦੇ ਸੀਜ਼ਨ ਤੋਂ ਵੱਡੀਆਂ ਆਸਾਂ ਹੁੰਦੀਆਂ ਹਨ, ਪਰ ਇਸ ਵਾਰ ਦੀਵਾਲੀ (Diwali) ਤੋਂ 2 ਦਿਨ ਪਹਿਲਾਂ ਵੀ ਬਜ਼ਾਰ ਖਾਲੀ ਹਨ ਅਤੇ ਉਨ੍ਹਾਂ ਕੋਲ ਕੋਈ ਗ੍ਰਾਹਕ ਨਹੀਂ ਹੈ। ਗੱਲਬਾਤ ਕਰਦਿਆਂ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੀਵਾਲੀ (Diwali) ਦੇ ਤਿਉਹਾਰ (Festival) ਤੋਂ ਬਹੁਤ ਉਮੀਦ ਸੀ, ਪਰ ਲੋਕ ਪੈਸਾ ਨਹੀਂ ਖਰਚ ਰਹੇ, ਲੋਕ ਅੱਧਾ ਸਮਾਨ ਹੀ ਖਰੀਦ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰਾਂ (Governments) ਦੀਆਂ ਮਾੜੀਆਂ ਨੀਤੀਆਂ ਕਾਰਕੇ ਅੱਜ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਮੰਦਾ ਹੈ।

ABOUT THE AUTHOR

...view details