'ਕੈਪਟਨ ਨੇ ਜੇ ਹਵਾ ਵਿੱਚ ਹੀ ਦੌਰਾ ਕਰਨਾ ਸੀ ਤੇ ਆਉਣ ਦੀ ਕੀ ਲੋੜ ਸੀ' - ਬੰਨ੍ਹ
ਘੱਗਰ ਨਦੀ ਦਾ ਬੰਨ੍ਹ ਟੁੱਟਣ ਕਾਰਨ ਆਏ ਹੜ੍ਹ ਨਾਲ ਹੋਏ ਲੋਕਾਂ ਦੇ ਨੁਕਸਾਨ ਤੋਂ ਬਾਅਦ ਮੂਨਕ 'ਚ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ। ਓੁਨ੍ਹਾਂ ਨੇ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲਾ ਕਰਦੇ ਕਿਹਾ ਕਿ ਜੇ ਓੁਨ੍ਹਾਂ ਨੇ ਹਵਾ ਦੇ ਵਿੱਚ ਹੀ ਲੋਕਾਂ ਦਾ ਨੁਕਸਾਨ ਦੇਖਣਾ ਸੀ ਤਾਂ ਆਉਣ ਦੀ ਕੀ ਲੋੜ ਸੀ?