ਧਾਰੁਵ ਦਹੀਆ ਨੇ ਕਰਫਿਊ ਦੌਰਾਨ ਲੋਕਾ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ - ਧਾਰੁਵ ਦਹੀਆ ਦੀ ਅਪੀਲ
ਐਸਐਸਪੀ ਧਾਰੁਵ ਦਹੀਆ ਵੱਲੋਂ ਕਰਫਿਊ ਦੌਰਾਨ ਵੱਖ-ਵੱਖ ਬਜ਼ਾਰਾਂ ਰਾਹੀ ਲੋਕਾ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਨਾਲ ਡੀਐਸਪੀ ਸਿਟੀ ਸੁੱਚਾ ਸਿੰਘ ਬਲ, ਡੀਐਸਪੀ ਹਰੀਸ ਬਹਿਲ, ਇੰਸਪੈਕਟਰ ਬਲਜੀਤ ਸਿੰਘ ਵੜੈਚ ਆਦਿ ਮੌਜੂਦ ਸਨ।