ਟਰੱਕ ਯੂਨੀਅਨ ਨੇ ਲਗਾਏ ਬੋਰਡ, ਕੋਈ ਕਾਂਗਰਸੀ ਆਗੂ ਵੋਟ ਮੰਗਣ ਨਾ ਆਵੇ - congress boycott
ਬਰਨਾਲਾ ਦੇ ਕਸਬਾ ਧਨੌਲਾ 'ਚ ਟਰੱਕ ਆਪਰੇਟਰਾਂ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਨਾਰਾਜ਼ਗੀ ਜਾਹਰ ਕੀਤੀ ਹੈ। ਉਨ੍ਹਾਂ ਨੇ ਆਪਣੇ ਘਰਾਂ ਅੱਗੇ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਵੋਟਾਂ ਮੰਗਣ ਨਾ ਆਵੇ ਦਾ ਬੋਰਡ ਲਗਾਏ ਹੋਏ ਹਨ। ਇਸ ਬਾਰੇ ਟਰੱਕ ਆਪਰੇਟਰਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਟਰੱਕ ਆਪਰੇਟ ਯੂਨੀਅਨਾਂ ਭੰਗ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ।