ਧਰਨਾ ਪ੍ਰਦਰਸ਼ਨਕਾਰੀ ਨੇ ਤੇਲ ਛਿੜਕ ਕੇ ਕੀਤੀ ਆਤਮਹੱਤਿਆ ਦੀ ਕੋਸ਼ਿਸ - suicide news
ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਯੂਨੀਅਨ ਪੰਜਾਬ ਵਲੋਂ ਜਿੱਥੇ ਪੰਜਾਬ ਸਰਕਾਰ ਖਿਲਾਫ਼ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਲਗਾਤਾਰ ਟੈਕੀਆਂ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ, ਮੁਜ਼ਾਹਰੇ ਅਤੇ ਪੁਤਲੇ ਫ਼ੂਕ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।ਉੱਥੇ ਹੀ ਦੁਪਹਿਰ ਤੋਂ ਲੁਧਿਆਣਾ, ਬਾਈਪਾਸ ਮਾਲੇਰਕੋਟਲਾ ਦਿੱਲੀ ਮੁੱਖ ਮਾਰਗ ਵਿਖੇ ਪੰਜਾਬ ਸਰਕਾਰ ਖਿਲ਼ਾਫ਼ ਸੂਬਾ ਪੱਧਰੀ ਧਰਨਾ ਲਗਾਇਆ ਗਿਆ।