ਪ੍ਰੀਖਿਆ ਫੀਸ ਨੂੰ ਲੈ ਕੇ ਏਬੀਵੀਪੀ ਤੇ ਇਨਸੋ ਨੇ ਕੀਤਾ ਪ੍ਰਦਰਸ਼ਨ - inso
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਏਬੀਵੀਪੀ ਅਤੇ ਇਨਸੋ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰੀਖਿਆ ਫੀਸਾਂ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਜਦੋਂ ਵਿਦਿਆਰਥੀ ਆਨ-ਲਾਈਨ ਪ੍ਰੀਖਿਆ ਦੇ ਰਹੇ ਹਨ ਤਾਂ ਯੂਨੀਵਰਸਿਟੀ ਕਿਸ ਚੀਜ਼ ਦੀ ਫੀਸ ਵਸੂਲ ਰਹੀ ਹੈ।