ਪੰਜਾਬ

punjab

ETV Bharat / videos

ਡੈਮੋਕ੍ਰੈਟਿਕ ਟੀਚਰ ਫਰੰਟ ਨੇ ਸਿੱਖਿਆ ਮੰਤਰੀ ਦਾ ਸਾੜਿਆ ਪੁਤਲਾ - education minister

By

Published : Dec 18, 2019, 12:26 PM IST

ਪਠਾਨਕੋਟ : ਡੈਮੋਕ੍ਰੇਟਿਵ ਟੀਚਰਜ਼ ਫ਼ਰੰਟ ਵੱਲੋਂ ਪਟਿਆਲਾ ਵਿੱਚ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਦੱਸਿਆ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਸਾਡੀਆਂ ਮੰਗਾਂ ਸੁਣਨ ਲਈ ਕੋਈ ਵੀ ਸਰਕਾਰੀ ਨੁਮਾਇੰਦਾ ਤਿਆਰ ਨਹੀਂ ਹੈ। ਸੰਗਰੂਰ ਵਿੱਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਟੀਚਰਾਂ ਵਿਰੁੱਧ ਅਭੱਦਰ ਸ਼ਬਦ ਬੋਲਣ ਉੱਤੇ ਅਤੇ ਮੀਟਿੰਗ ਰੱਖ ਕੇ ਮੀਟਿੰਗ ਤੋਂ ਮੁੱਕਰਨ ਦੇ ਰੋਸ ਵਜੋਂ ਡੈਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਪਟਿਆਲਾ ਦੇ ਬੱਸ ਸਟੈਂਡ ਦੇ ਸਾਹਮਣੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਗਿਆ।

ABOUT THE AUTHOR

...view details