ਈਟੀਵੀ ਭਾਰਤ ਨਾਲ ਦੀਪ ਸਿੱਧੂ ਨੇ ਕੀਤੀ ਖ਼ਾਸ ਗੱਲਬਾਤ - ਗੁਰਦਾਸਪੁਰ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਹਾਸਿਲ ਕਰ ਅਦਾਕਾਰੀ ਤੋਂ ਰਾਜਨੇਤਾ ਬਣੇ ਸੰਨੀ ਦਿਓਲ ਦੇ ਕਰੀਬੀ ਸਾਥੀ ਅਤੇ ਸਨੀ ਦਿਓਲ ਦੇ ਚੋਣ ਪ੍ਰਚਾਰ ਦੇ ਦੌਰਾਨ ਅਹਿਮ ਸਾਥ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।