ਮੁਹਾਲੀ 'ਚ 80 ਫੀਸਦੀ ਘੱਟੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ - 80 ਫੀਸਦੀ ਘੱਟੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ
ਮੁਹਾਲੀ ਸਿਹਤ ਵਿਭਾਗ ਨੇ ਡੇਂਗੂ 'ਤੇ ਕਾਬੂ ਪਾਉਣ 'ਚ ਵੱਡੀ ਕਾਮਯਾਬੀ ਮਿਲੀ ਹੈ। ਇਸ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 80 ਫ਼ੀਸਦ ਡੇਂਗੂ ਦੇ ਮਰੀਜਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਦੱਸ ਦੇਈਏ ਕਿ ਡਾ. ਮਨਜੀਤ ਸਿੰਘ ਨੇ ਕਿਹਾ ਕਿ 895 ਮਰੀਜ਼ਾਂ ਦੇ ਡੇਂਗੂ ਦੇ ਟੈਸਟ ਚੋਂ 182 ਮਰੀਜਾਂ 'ਚ ਡੇਂਗੂ ਪੋਜ਼ਿਟਿਵ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੁਹਾਲੀ 'ਚ ਸਿਹਤ ਵਿਭਾਗ ਵੱਲੋਂ ਚੋਕਸੀ ਵਰਤੀ ਗਈ ਹੈ।