ਸੁਖਬੀਰ ਬਾਦਲ ਨੇ ਜਨਮੇਜਾ ਸੇਖੋਂ ਨੂੰ ਜੀਰਾ ਤੋਂ ਉਮੀਦਵਾਰ ਐਲਾਨਿਆ - ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਜਨਮੇਜਾ ਸਿੰਘ ਸੇਖੋਂ
ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੀ ਜ਼ਿਲ੍ਹਾ ਲੀਡਰਸ਼ਿਪ ਨਾਲ ਬੈਠਕ ਉਪਰੰਤ, ਸਰਬਸੰਮਤੀ ਨਾਲ ਜ਼ੀਰਾ ਵਿਧਾਨ ਸਭਾ ਸੀਟ ਦੀ ਜ਼ਿੰਮੇਵਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਦੇਣ ਦਾ ਫ਼ੈਸਲਾ ਲਿਆ ਗਿਆ। ਸਮੂਹ ਪਾਰਟੀ ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀ ਸੰਗਤ ਨੂੰ ਮੇਰੀ ਅਪੀਲ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੇਖੋਂ ਨੂੰ ਜਿਤਾ ਕੇ ਸੇਵਾ ਦਾ ਮੌਕਾ ਬਖਸ਼ਣ।
TAGGED:
ਫ਼ਿਰੋਜ਼ਪੁਰ