ਦਲੀਪ ਕੌਰ ਟਿਵਾਣਾ ਦੀ ਮੌਤ ਨਾਲ ਪੰਜਾਬੀ ਜਗਤ ਨੂੰ ਹੋਇਆ ਵੱਡਾ ਘਾਟਾ - death of Dalip Kaur Tiwana
ਜਲੰਧਰ ਦੇ ਸਾਹਿਤ ਪ੍ਰੇਮੀ ਦੀਪਕ ਬਾਲੀ ਨੇ ਸਾਹਿਤਕਾਰਾ ਦਲੀਪ ਕੌਰ ਟਿਵਾਣਾ ਦੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ। ਦੀਪਕ ਬਾਲੀ ਨੇ ਕਿਹਾ ਕਿ ਪੰਜਾਬੀ ਸਾਹਿਤ ਤੇ ਸਮੂਹ ਪੰਜਾਬੀਅਤ ਦਲੀਪ ਕੌਰ ਟਿਵਾਣਾ ਦੀ ਹੀ ਦੇਣ ਹੈ। ਉਨ੍ਹਾਂ ਦੀ ਮੌਤ ਪੰਜਾਬੀ ਜਗਤ ਨੂੰ ਪੁਰਾ ਨਾ ਹੋਣ ਵਾਲਾ ਘਾਟਾ ਹੈ।