ਲੌਕਡਾਊਨ: ਅੰਮ੍ਰਿਤਸਰ ਦਾ ਗੋਲਡਨ ਗੇਟ ਵਾਲਾ ਰਸਤਾ ਹੋਇਆ ਸੁੰਨਸਾਨ - ਲੌਕਡਾਊਨ
ਅੰਮ੍ਰਿਤਸਰ: ਕੋਰੋਨਾ ਦੇ ਮੱਦਨਜ਼ਰ ਪੂਰੇ ਦੇਸ਼ ਵਿੱਚ ਕਰਫਿਊ ਲੱਗਣ ਤੋਂ ਜਿੱਥੇ ਪੂਰਾ ਦੇਸ਼ ਸੁੰਨਸਾਨ ਪਿਆ ਹੈ, ਉਥੇ ਹੀ ਅੰਮ੍ਰਿਤਸਰ ਵੀ ਸੁੰਨਸਾਨ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਦਾ ਗੋਲਡਨ ਗੇਟ ਜਿੱਥੋਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਜਾਂਦੇ ਹਨ, ਇਸ ਰਸਤੇ 'ਤੇ ਕਾਫੀ ਭੀੜ ਵੇਖਣ ਨੂੰ ਮਿਲਦੀ ਸੀ ਹੁਣ ਇਹ ਸੜਕ ਸੁੰਨਸਾਨ ਨਜ਼ਰ ਆ ਰਹੀ ਹੈ।