ਫਰੀਦਕੋਟ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਜਾਰੀ - punjab govt
ਫ਼ਰੀਦਕੋਟ ਦੇ ਡਿਪਟੀ ਕਮੀਸ਼ਨਰ ਕੁਮਾਰ ਸੌਰਵ ਰਾਜ ਵੱਲੋਂ ਸ਼ਹਿਰ 'ਚ ਸਖ਼ਤੀ ਨਾਲ ਕਰਫਿਊ ਦਾ ਪਾਲਣ ਕਰਵਾਇਆ ਜਾ ਰਿਹਾ ਹੈ। ਸ਼ਹਿਰ 'ਚ ਬਾਹਰੋਂ ਆਉਂਣ ਵਾਲੇ ਲੋਕਾਂ 'ਤੇ ਪਾਬੰਧੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ 'ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।