ਪਟਿਆਲਾ ਸ਼ਹੀਦ ਲਈ ਕੋਰੋਨਾ ਨੂੰ ਲੈ ਕੇ ਸੁਖ਼ਦ ਖ਼ਬਰ ਆਈ ਸਾਹਮਣੇ - ਸਫ਼ਾਵਾਦੀ ਗੇਟ
ਪਟਿਆਲਾ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਫ਼ਾਵਾਦੀ ਗੇਟ ਤੇ ਕਿਤਾਬਾਂ ਵਾਲੇ ਵਾਲਾ ਬਾਜ਼ਾਰ 'ਚੋਂ ਕੋਰੋਨਾ ਪਾਜੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 49 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਹੈ।