ਫਰੀਦਕੋਟ 'ਚ ਨਗਰ ਕੌਂਸਲ ਚੋਣਾਂ ਦੀ ਗਿਣਤੀ ਸ਼ੁਰੂ - ਬਰਜਿੰਦਰਾ ਕਾਲਜ
ਫਰੀਦਕੋਟ: ਸਥਾਨਕ ਬਰਜਿੰਦਰਾ ਕਾਲਜ 'ਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਫਰੀਦਕੋਟ: ਬਰਜਿੰਦਰਾ ਕਾਲਜ 'ਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਫ਼ਰੀਦਕੋਟ ਨਗਰ ਕੌਂਸਲ ਦੇ 25 ਵਾਰਡਾਂ ਲਈ 14 ਫਰਵਰੀ ਨੂੰ ਹੋਈ ਪੋਲਿੰਗ ਦੀ ਅੱਜ ਗਿਣਤੀ ਹੋਣ ਜਾ ਰਹੀ ਹੈ। ਪਹਿਲੇ ਰੁਝਾਨ ਕਰੀਬ 10:30 ਵਜੇ ਤੱਕ ਸਾਹਮਣੇ ਆਉਣਗੇ।