ਨਿਗਮ ਚੋਣਾਂ 2021 :ਕਾਂਗਰਸ ਤੇ ਭਾਜਪਾ ਬੁਲਾਰੇ ਆਹਮੋ-ਸਾਹਮਣੇ - ਕਾਂਗਰਸ ਤੇ ਭਾਜਪਾ ਬੁਲਾਰੇ
ਚੰਡੀਗੜ੍ਹ: ਨਿਗਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਤੇ ਬੀਜੇਪੀ ਬੁਲਾਰੇ ਨੇ ਇੱਕ ਦੂਜੇ 'ਤੇ ਨਿਸ਼ਾਨੇ ਸਾਧੇ। ਜਿੱਥੇ ਕਾਂਗਰਸ ਬੁਲਾਰੇ ਨੇ ਆਪਣੀ ਪਾਰਟੀ ਦੇ ਵਿਕਾਮ ਕੰਮਾਂ 'ਤੇ ਰੌਸ਼ਣੀ ਪਾਈ, ਉੱਥੇ ਹੀ ਬੀਜੇਪੀ ਨੇ ਉਨ੍ਹਾਂ ਦੇ ਕੰਮਾਂ 'ਤੇ ਸਵਾਲ ਚੁੱਕਿਆ। ਬੀਜੇਪੀ ਦੇ ਬੁਲਾਰੇ ਨੇ ਕਾਂਗਰਸ 'ਤੇ ਗੁੰਡਾਗਰਦੀ ਕਰਨ ਦਾ ਇਲਜ਼ਾਮ ਲਗਾਇਆ ਹੈ ਤੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਬੀਜੇਪੀ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਤੱਕ ਭਰਨ ਨਹੀਂ ਦਿੱਤੀ।