ਪੰਜਾਬ

punjab

By

Published : Feb 14, 2021, 8:08 AM IST

ETV Bharat / videos

ਨਿਗਮ ਚੋਣਾਂ 2021: 7:30 ਵਜੇ ਜਲੰਧਰ ਦੇ ਪੋਲਿੰਗ ਬੂਥ ਦੇ ਪ੍ਰਬੰਧ

ਜਲੰਧਰ: 8 ਵਜੇ ਹੋਣ ਵਾਲੇ ਮਤਦਾਨ ਤੋਂ ਪਹਿਲਾਂ ਸਥਾਨਕ ਬੂਥਾਂ ਦਾ ਹਾਲ ਬਿਆਨ ਕਰਦਿਆਂ ਤਸਵੀਰਾਂ ਦਿਖਾ ਰਹੇ ਹਾਂ। ਸਥਾਨਕ 419 ਉਮੀਦਵਾਰਾਂ ਦਾ ਫੈਸਲੇ ਲਈ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ। ਬੂਥ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਨਾਲ ਹੀ ਚੋਣਾਂ ਦੇ ਮੁਲਾਜ਼ਮਾਂ ਨੇ ਵੀ ਆਪਣੇ ਪ੍ਰਬੰਧ ਨੂੰ ਯਕੀਨੀ ਬਣਾ ਰਹੇ ਹਨ।

ABOUT THE AUTHOR

...view details