ਕਪੂਰਥਲਾ ਵਿਖੇ ਕੋਰੋਨਾ ਯੋਧਿਆਂ ਨੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਕੀਤੀ ਨਾਅਰੇਬਾਜ਼ੀ - ਮੈਡੀਕਲ ਸਟਾਫ਼
ਕਪੂਰਥਲਾ: ਕੋਰੋਨਾ ਨਾਲ ਲੜਨ ਵਾਲੇ ਮੈਡੀਕਲ ਸਟਾਫ਼ ਨੂੰ ਕਦੇ ਕੋਰੋਨਾ ਯੋਧੇ ਕਹਿ ਕੇ ਸਨਮਾਨਿਤ ਕੀਤਾ ਗਿਆ ਸੀ ਤੇ ਕਦੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਕਰ ਮਾਣ ਮਹਿਸੂਸ ਕੀਤਾ ਗਿਆ ਸੀ। ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ, ਲੇਕਿਨ ਅੱਜ ਅਜਿਹੇ ਹੀ ਮੈਡੀਕਲ ਸਟਾਫ਼ ਦੇ ਵਰਕਰਾਂ ਨੂੰ ਮਜਬੂਰਨ ਸੜਕਾਂ ਉੱਤੇ ਆ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਪੈ ਰਹੀ ਹੈ।