ਕੋੋਰੋਨਾ ਪੀੜਤ ਗੈਂਗਸਟਰ ਜੱਗੂ ਨੂੰ ਭੇਜਿਆ ਗਿਆ ਜੇਲ੍ਹ, ਪਰਿਵਾਰ ਨੇ ਪੁਲਿਸ 'ਤੇ ਚੁੱਕੇ ਸਵਾਲ - ਪਟਿਆਲਾ ਜੁਲੇ੍ਹ
ਬਟਾਲਾ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਇਸ ਮਗਰੋਂ ਪੁਲਿਸ ਨੇ ਮੁੜ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਹੈ। ਇਸ ਮੌਕੇ ਜੱਗੂ ਦੀ ਮਾਂ ਹਰਜੀਤ ਕੌਰ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਜੱਗੂ ਦੀ ਮਾਂ ਨੇ ਕਿਹਾ ਕਿ ਜੇਕਰ ਜੱਗੂ ਗੰਭੀਰ ਬਿਮਾਰੀ ਨਾਲ ਪੀੜਤ ਹੈ ਤਾਂ ਪੁਲਿਸ ਉਸ ਨੂੰ ਐਂਬੂਲੈਂਸ ਦੀ ਬਜਾਏ ਪੁਲਿਸ ਬੱਸ 'ਤੇ ਕਿਉਂ ਲੈ ਕੇ ਗਈ ਹੈ। ਇਸ ਸਬੰਧੀ ਐੱਸਪੀ ਜਸਬੀਰ ਰਾਏ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।
Last Updated : May 7, 2020, 7:20 PM IST