ਪੰਜਾਬ

punjab

By

Published : Apr 9, 2021, 5:46 PM IST

ETV Bharat / videos

ਜਲੰਧਰ ਦੇ ਪਿੰਡ ਭੱਟੀਆਂ ’ਚ ਕੋਰੋਨਾ ਵੈਕਸੀਨ ਸਬੰਧੀ ਲਗਾਇਆ ਗਿਆ ਕੈਂਪ

ਜਲੰਧਰ: ਕਸਬਾ ਫਿਲੌਰ ਦੇ ਬੜਾ ਪਿੰਡ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਭੱਟੀਆਂ ਵਿਖੇ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ। ਜਿਸ ਦੇ ਚੱਲਦਿਆਂ ਅੱਜ ਬੜਾ ਪਿੰਡ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਭੱਟੀਆਂ ਵਿਖੇ ਜਾ ਕੇ ਉੱਥੇ ਦੇ ਪਿੰਡ ਵਾਸੀਆਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਗਈ। ਇਸ ਮੌਕੇ ਬੋਲਦੇ ਹੋਏ ਸਰਪੰਚ ਸਰਬਜੀਤ ਨੇ ਆਪਣੇ ਪਿੰਡ ਭੱਟੀਆਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਖ਼ੁਦ ਕੋਰੋਨਾ ਦਾ ਟੀਕਾ ਲਗਾਉਣ ਅਤੇ ਕੋਰੋਨਾ ਤੋ ਆਪਣੇ ਪਰਿਵਾਰ ਅਤੇ ਖ਼ੁਦ ਨੂੰ ਬਚਾਉਣ।

ABOUT THE AUTHOR

...view details