ਫਿਰੋਜ਼ਪੁਰ ਚ ਕੋਰੋਨਾ ਵੈਕਸਿਨ ਟੀਕਾਕਰਨ ਕੈਂਪ - ਫਿਰੋਜਪੁਰ ਸ਼ਹਿਰ ਦੇ ਨਿੱਜੀ ਸਕੂਲ
ਫਿਰੋਜਪੁਰ ਸ਼ਹਿਰ ਦੇ ਨਿੱਜੀ ਸਕੂਲ ਚ ਕਰੋਨਾ ਟੀਕਾ ਕਰਨ ਨੂੰ ਕੈਂਪ ਦਾ ਆਯੋਜਨ ਕੀਤਾ ਗਿਆ, ਇਸ ਕੈਂਪ ਦਾ ਓੁਦਘਾਟਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵੱਲੋਂ ਕੀਤਾ ਗਿਆ, ਸਕੂਲ ਟੀਚਰ ਅਤੇ ਬੱਚਿਆ ਦੇ ਮਾਪਿਆ ਨੂੰ ਜੋਂ 45 ਸਾਲ ਤੋਂ ਉਪਰ ਹਨ ਓਹਨਾ ਨੂੰ ਡੋਜ ਦਿੱਤੀ ਗਈ ਅਤੇ ਹੋਰ ਵੀ ਇਲਾਕੇ ਦੇ ਲੋਕਾਂ ਨੇ ਇਸ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਇਆ।