ਕੀਰਤਪੁਰ ਸਾਹਿਬ ਦੇ ਕੰਨਟੈਨਮੈਂਟ ਜ਼ੋਨ ਭਟੋਲੀ 'ਚ ਸਿਹਤ ਵਿਭਾਗ ਨੇ ਕੀਤੇ ਕੋਰੋਨਾ ਟੈਸਟ - ਕੀਰਤਪੁਰ ਸਾਹਿਬ ਦੇ ਕੰਨਟੈਨਮੈਂਟ ਜ਼ੋਨ ਮੁਹੱਲਾ ਭਟੋਲੀ
ਸ੍ਰੀ ਅਨੰਦਪੁਰ ਸਾਹਿਬ: ਕਸਬੇ ਕੀਰਤਪੁਰ ਸਾਹਿਬ ਦੇ ਕੰਨਟੈਨਮੈਂਟ ਜ਼ੋਨ ਮੁਹੱਲਾ ਭਟੋਲੀ 'ਚ ਸਿਹਤ ਵਿਭਾਗ ਵੱਲੋਂ ਮੁਹੱਲਾ ਵਾਸੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਨੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਟੈਸਟਾਂ ਦਾ ਵਿਰੋਧ ਕੀਤਾ। ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਮੁੱਹਲੇ ਵਿੱਚ ਕੋਰੋਨਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਦੇ ਕੋਰੋਨਾ ਟੈਸਟ ਕੀਤੇ ਗਏ ਹਨ।