ਪੰਜਾਬ

punjab

ETV Bharat / videos

ਇਟਲੀ ਤੋਂ ਆਏ 125 ਯਾਤਰੀ ਕੋਰੋਨਾ ਪੌਜ਼ੀਟਿਵ, ਵੀਡੀਓ ਹੋਈਆਂ ਵਾਇਰਲ

By

Published : Jan 6, 2022, 4:13 PM IST

Updated : Jan 6, 2022, 4:18 PM IST

ਅੰਮ੍ਰਿਤਸਰ: ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਟਲੀ ਤੋਂ ਆਈ ਇੱਕ ਫਲਾਈਟ 'ਚ ਆਏ 179 ਯਾਤਰੀਆਂ ’ਚੋਂ 125 ਯਾਤਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ (125 passengers arriving at Amritsar airport from Italy corona positive) ਆਉਣ ਨਾਲ ਹੜਕੰਪ ਮੱਚ ਗਿਆ ਹੈ। ਯਾਤਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਮਗਰੋਂ ਏਅਰਪੋਰਟ ’ਤੇ ਪਹੁੰਚੇ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕਰ ਦਿੱਤਾ। ਅੰਮ੍ਰਿਤਸਰ ਹਵਾਈ ਅੱਡੇ ਦੀਆਂ ਵੀਡੀਓ ਵਾਇਰਲ ਹੋਈਆਂ ਹਨ।
Last Updated : Jan 6, 2022, 4:18 PM IST

ABOUT THE AUTHOR

...view details