ਪੰਜਾਬ

punjab

ETV Bharat / videos

'ਤਾਲਾਬੰਦੀ' ਦੌਰਾਨ ਕਾਂਗਰਸੀ ਕਾਰਕੁੰਨ ਟ੍ਰਾਈਸਿਟੀ 'ਚ ਲੋੜਵੰਦਾਂ ਤੱਕ ਪਹੁੰਚਾ ਰਹੇ ਨੇ ਖਾਣਾ

By

Published : Apr 11, 2020, 4:10 PM IST

ਪੰਚਕੂਲਾ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ 'ਤਾਲਾਬੰਦੀ' ਚੱਲ ਰਹੀ ਹੈ। ਇਸ ਦੌਰਾਨ ਲੋੜਵੰਦ ਲੋਕਾਂ ਨੂੰ ਖਾਣੇ ਸਬੰਧੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਵੇਖਦੇ ਹੋਏ ਪੰਚਕੂਲਾ ਦੀ ਕਾਂਗਰਸ ਪਾਰਟੀ ਨੇ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਉੱਥੇ ਹੀ ਟ੍ਰਾਈਸਿਟੀ ਦੇ ਵਿੱਚ ਕਾਂਗਰਸ ਪਾਰਟੀ ਨੇ ਕਾਂਗਰਸ ਰਸੋਈ ਤਿਆਰ ਕੀਤੀ ਹੈ, ਜਿਸ ਵਿੱਚ ਤਕਰੀਬਨ 5000 ਲੋਕਾਂ ਲਈ ਹਰ ਰੋਜ਼ ਖਾਣਾ ਬਣ ਕੇ ਉਨ੍ਹਾਂ ਤੱਕ ਪੁਚਾਇਆ ਜਾ ਰਿਹਾ ਹੈ। ਇਹ ਰਸੋਈ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਸਾਬਕਾ ਉਪ-ਮੁੱਖ ਮੰਤਰੀ ਚੰਦਰ ਮੋਹਨ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ।

ABOUT THE AUTHOR

...view details