ਪੰਜਾਬ

punjab

By

Published : Feb 17, 2021, 4:09 PM IST

ETV Bharat / videos

ਕਾਂਗਰਸ ਨੇ ਨਿਗਮ ਚੋਣਾਂ 'ਚ ਮਾਰੀ ਬਾਜ਼ੀ

ਚੰਡੀਗੜ੍ਹ: ਨਿਗਮ ਚੋਣਾਂ ਦੇ ਨਤੀਜੇ 'ਚ ਕਾਂਗਰਸ ਨੇ ਵਿਰੋਧੀਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰੀ ਹੈ। ਕਾਂਗਰਸ ਦੇ ਵਰਕਰ ਤੇ ਸਰਮਰਥਕ ਥਾਂ-ਥਾਂ 'ਤੇ ਜਸ਼ਨ ਮਨਾ ਰਹੇ ਹਨ। ਉਨ੍ਹਾਂ 'ਚ ਜਿੱਤ ਦਾ ਭਾਰੀ ਜੋਸ਼ ਪਾਇਆ ਜਾ ਰਿਹਾ ਹੈ।

ABOUT THE AUTHOR

...view details