ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚ ਰਹੇ - ਸਿੱਧੂ ਸਮੱਰਥਕਾਂ
ਅੰਮ੍ਰਿਤਸਰ: ਮੰਗਲਵਾਰ ਨੂੰ ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸਾਹਿਬ ਦੀ ਪ੍ਰਵਿੱਤਰ ਧਰਤੀ ਤੇ ਪਹੁੰਚ ਰਹੇ ਹਨ, ਸਿੱਧੂ ਸਮੱਰਥਕਾਂ 'ਚ ਭਾਰੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ,ਤੇ ਸਿੱਧੂ ਦੇ ਸਵਾਗਤ ਲਈ ਸਮੱਰਥਕਾਂ ਦੇ ਹੱਥਾਂ ਵਿੱਚ ਹਾਰ ਦਿਖਾਈ ਦੇ ਰਹੇ ਹਨ।