ਕਾਂਗਰਸ ਨੇ ਸ਼ਹੀਦਾਂ ਨੂੰ ਚੰਡੀਗੜ੍ਹ ਵਾਰ ਮੈਮੋਰੀਅਲ 'ਚ ਦਿੱਤੀ ਸ਼ਰਧਾਂਜਲੀ - ਕੈਬਿਨੇਟ ਮੰਤਰੀ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨਾਲ ਕੈਬਿਨੇਟ ਮੰਤਰੀ ਤ੍ਰਿਪਤ ਬਾਜਵਾ ਸਣੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਮੌਜੂਦ ਰਹੇ। ਦੱਸ ਦਈਏ ਦੇਸ਼ ਭਰ 'ਚ ਕਾਂਗਰਸ ਵੱਲੋਂ ਸ਼ਹੀਦ ਸਲਾਮ ਦਿਵਸ ਮਨਾਇਆ ਗਿਆ।