ਬਠਿੰਡਾ 'ਚ ਕਾਂਗਰਸ ਦੀ ਇਤਿਹਾਸਕ ਜਿੱਤ, 53 ਸਾਲ ਬਾਅਦ ਬਠਿੰਡੇ 'ਤੇ ਕਬਜ਼ਾ - ਬਠਿੰਡਾ 'ਚ ਕਾਂਗਰਸ ਦੀ ਇਤਿਹਾਸਕ ਜਿੱਤ
ਬਠਿੰਡਾ: ਬਠਿੰਡਾ 'ਚ ਕਾਂਗਰਸ ਪਾਰਟੀ ਨੇ 53 ਸਾਲ ਬਾਅਦ ਜਿੱਤ ਦਾ ਪਰਚਮ ਲਹਿਰਾਇਆ ਹੈ ਜਿਸ ਮਗਰੋਂ ਹੁਣ ਬਠਿੰਡਾ ਨਗਰ ਨਿਗਮ 'ਤੇ ਕਾਂਗਰਸ ਪਾਰਟੀ ਕਾਬਜ਼ ਰਹੇਗੀ। ਪਾਰਟੀ ਜੇਤੂ ਉਮੀਦਵਾਰਾਂ ਨੇ ਸਭ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜ ਕਰਕੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਾਂਗੇ।