ਪੰਜਾਬ 'ਚ ਠੰਡ ਦਾ ਕਹਿਰ, ਧੁੰਦ ਕਾਰਨ ਵਾਪਰੇ ਹਾਦਸੇ - Punjab weather
ਪੰਜਾਬ ਵਿੱਚ ਠੰਡ ਤੇ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਸੋਮਵਾਰ ਦਾ ਤਾਪਮਾਨ ਮਿਨੀਮਮ 7 ਡਿਗਰੀ ਤੇ ਮੈਕਸੀਮਮ 14 ਡਿਗਰੀ ਤੱਕ ਦਰਜ ਕੀਤਾ ਗਿਆ। ਉੱਥੇ ਹੀ ਧੁੰਦ ਕਾਰਨ ਜ਼ੀਰਕਪੁਰ ਵਿੱਚ ਪਿਛਲੇ 36 ਘੰਟਿਆਂ 'ਚ ਕਰੀਬ ਤਿੰਨ ਸੜਕ ਹਾਦਸੇ ਵਾਪਰੇ, ਜਿਸ ਵਿੱਚ ਕਰੀਬ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।