ਠੰਢ ਤੇ ਧੁੰਦ ਨੇ ਪੂਰੇ ਉਤਰ ਭਾਰਤ ਨੂੰ ਲਿਆ ਚਪੇਟ 'ਚ - Cold and fog engulfed entire North India
ਪੂਰੇ ਉਤਰ ਭਾਰਤ 'ਚ ਠੰਢ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਠੰਢ ਦੇ ਵੱਧਣ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ ਹੁਣ ਤਾਪਮਾਨ ਘੱਟੋਂ ਘੱਟ ਤਾਪਮਾਨ 3 ਡਿਗਰੀ ਤੱਕ ਪੁਹੰਚ ਗਿਆ ਹੈ। ਧੁੰਦਾਂ ਦੇ ਹੋਣ ਨਾਲ ਸੜਕਾਂ ਦੇ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਬੱਚਿਆਂ, ਬੁਜ਼ਰਗਾਂ ਤੇ ਗਰਭਵਤੀ ਔਰਤਾਂ ਨੂੰ ਖ਼ਾਸ ਕਰ ਠੰਢ 'ਚ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ।
TAGGED:
chandigarh latest news