ਗੇਟ ਦਾ ਉਦਘਾਟਨ ਕੀਤੇ ਬਿਨ੍ਹਾਂ ਹੀ ਗਏ ਸੀਐਮ ਚੰਨੀ - ਫਿਰੋਜ਼ਪੁਰ
ਫਿਰੋਜ਼ਪੁਰ: ਗੁਰੂ ਹਰਸਹਾਏ ਵਿੱਚ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਪਹੁੰਚੇ ਤਾਂ ਉਨ੍ਹਾਂ ਦਾ ਈਟੀਟੀ ਅਧਿਆਪਕਾਂ ਤੇ ਵੱਲੋਂ ਵਿਰੋਧ ਕੀਤਾ ਗਿਆ 'ਤੇ ਗੋਲੂ ਦਾ ਮੋੜ 'ਤੇ ਉਨ੍ਹਾਂ ਵੱਲੋਂ ਉਦਘਾਟਨ ਕੀਤੇ ਬਿਨ੍ਹਾਂ ਹੀ ਉਸ ਜਗ੍ਹਾ ਤੋਂ ਰਵਾਨਾ ਹੋਣਾ ਪਿਆ, ਕਿਉਂਕਿ ਕਿਸਾਨਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ। ਚੰਨੀ ਗੋਲੂ ਕੇ ਗੇਟ ਦਾ ਓਦਘਾਟਨ ਕੀਤੇ ਬਿਨਾ ਹੀ ਗਿਆ ਵਾਪਸ ਚਲੇ।